Aftaab Quotes

Rate this book
Clear rating
Aftaab Aftaab by Mandeep khanpuri
2 ratings, 5.00 average rating, 0 reviews
Aftaab Quotes Showing 1-10 of 10
“ਅਸਾਨੀ ਨਾਲ ਮਿਲ ਜਾਣ ਵਾਲੀਆਂ ਚੀਜ਼ਾਂ ਦੀ ਕਦਰ ਲੋਕ ਘੱਟ ਕਰਦੇ ਨੇ ਇਸ ਕਰਕੇ ਕੁਦਰਤ ਵੀ ਸਾਨੂੰ ਕੁਝ ਚੀਜ਼ਾਂ ਤਰਸਾਂ ਤਰਸਾਂ ਕੇ ਦਿੰਦੀ ਆ”
Mandeep Khanpuri, Aftaab
“ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਸੱਚ ਸੁਣਨਾ ਤੇ ਸੱਚ ਬਰਦਾਸ਼ਤ ਕਰਨਾ”
Mandeep Khanpuri, Aftaab
“ਝੂਠੇ ਲੋਕਾਂ ਨਾਲ ਦੋਸਤੀ ਕਰਨਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੁੰਦਾ ਹੈ।”
Mandeep khanpuri, Aftaab
“ਮਿਹਨਤ ਕਰਨੀ ਸਿੱਖ ਲਵੋ ਅਸਫਲਤਾਵਾਂ ਤੁਹਾਨੂੰ ਛੂਹ ਵੀ ਨਹੀਂ ਸਕਣਗੀਆਂ”
Mandeep khanpuri, Aftaab
“ਸੱਚੇ ਇਨਸਾਨ ਨਾਲ ਕੀਤਾ ਧੋਖਾ
ਤੁਹਾਡੀ ਬਰਬਾਦੀ ਦੇ ਸਾਰੇ ਦਰਵਾਜੇ ਖੋਲ੍ਹ ਦਿੰਦਾ ਹੈ”
Mandeep khanpuri, Aftaab
“ਦੂਜਿਆਂ ਨਾਲ ਬੇਈਮਾਨੀ ਕਰਕੇ
ਬਣਾਈਆ ਘਰ ਦੀਆਂ ਚੀਜ਼ਾਂ
ਮੜ੍ਹੀਆਂ ਦੀਆਂ ਲੱਕੜਾਂ ਵਰਗੀਆਂ ਹੁੰਦੀਆਂ ਹਨ”
Mandeep khanpuri, Aftaab
“ਜਦੋਂ ਤੁਹਾਡੇ ਤੋਂ ਸਾਰੇ ਦੋਸਤ ਸੱਜਣ ਮਿੱਤਰ ਰਿਸ਼ਤੇਦਾਰ ਮੂੰਹ ਫੇਰ ਜਾਂਦੇ ਨੇ ਫੇਰ ਤੁਹਾਡੀ ਜਿੰਦਗੀ ਵਿੱਚ ਰੱਬ ਦੀ ਐਂਟਰੀ ਹੁੰਦੀ ਹੈ”
Mandeep khanpuri, Aftaab
“ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਸ਼ਤੇ ਤੋੜਨ ਵਾਲੇ ਕਦੇ ਵੀ ਵੱਡੇ ਨਹੀਂ ਹੋ ਸਕਦੇ”
Mandeep khanpuri, Aftaab
“ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ
ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ”
Mandeep khanpuri, Aftaab
“ਤੁਹਾਨੂੰ ਖੁਦ ਨੂੰ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ
ਲੋਕ ਤਾਂ ਹੌਸਲਾ ਦਿੰਦੇ ਨੀ ਤੋੜਦੇ ਹੁੰਦੇ ਆ”
Mandeep khanpuri, Aftaab