Find & Share Quotes with Friends

Mera Pind Quotes

Rate this book
Clear rating
Mera Pind Mera Pind by Giani Gurditt Singh
68 ratings, 4.57 average rating, 8 reviews
Mera Pind Quotes Showing 1-1 of 1
“ਪਿੰਡ ਦੀ ਸੱਥ, ਚੌਰਸਤੇ ਜਾਂ ਖੁੱਲ੍ਹੇ ਮੋਕਲੇ ਰਾਹਾਂ ਵਿਚਾਲੇ, ਸਿਆਲ ਨੂੰ ਧੂਣੀਆਂ ਸੇਕਣਾ ਮੇਰੇ ਪਿੰਡ ਦੇ ਲੋਕਾਂ ਦਾ ਇਕ ਸੌਖਾ ਜਿਹਾ ਮਨ ਪਰਚਾਵਾ ਹੈ । ਧੂਣੀਆਂ ਮਘਾਉਣ ਲਈ ਹੰਢੇ - ਵਰਤੇ ਗਾਲੜੀਆਂ ਦੀ ਮੌਜੂਦਗੀ ਬੜੀ ਜ਼ਰੂਰੀ ਸਮਝੀ ਜਾਂਦੀ ਹੈ... ਧੂਣੀ ਤਾਂ ਇਕ ਮਿਲ ਬੈਠਣ ਦਾ ਬਹਾਨਾ ਸੀ, ਨਿਘ ਤਾਂ ਲੋਕ ਗੱਲਾਂ ਦਾ ਤੇ ਇਕ ਦੂਜੇ ਨਾਲ ਲੱਗ ਕੇ ਬੈਠਣ ਦਾ ਹੀ ਮਾਣਦੇ ਸਨ ਤੇ ਓਹ ਅੱਗ ਨਾਲੋਂ ਵੀ ਵੱਧ ਮਿਲ ਰਿਹਾ ਸੀ । ਧੂਣੀਆਂ ਤਾਂ ਗਿਆਨ ਤੇ ਧਰਮ ਦੀਆਂ ਗੱਲਾਂ ਲਈ ਸਿਆਣੇ ਲੋਕ ਲਾਉਂਦੇ ਸਨ ।
ਧੂਣੀਆਂ ਤਾਂ ਮੇਰੇ ਪਿੰਡ ਹੁਣ ਵੀ ਲਗਦੀਆਂ ਨੇ, ਪਰ ਧੂਣੀਆਂ ਦੀ ਮੁਢ ਕਦੀਮਾਂ ਤੋਂ ਚਲੀ ਆ ਰਹੀ, ਨਾ ਉਹ ਪਰੰਪਰਾ ਹੀ ਰਹੀ ਹੈ ਅਤੇ ਨਾ ਉਹ ਪਵਿੱਤਰਤਾ, ਅਤੇ ਨਾ ਹੀ ਉਹ ਅਧਿਆਤਮਿਕ ਰੰਗ । ਸੱਚੀ ਗੱਲ ਇਹ ਕਿ ਹੁਣ ਧੂਣੀਆਂ ਵੀ ਨਹੀਂ ਰਹੀਆਂ ।”
― Giani Gurditt Singh, Mera Pind